ਸੁਰਿੰਦਰ ਕੰਬੋਜ ਲੜਨਗੇ ਫਿਰੋਜਪੁਰ ਤੋਂ ਚੋਣ
ਬਸਪਾ ਦੇ ਹੋਣਗੇ ਉਮੀਦਵਾਰ
ਯਾਰਾਂ ਦੇ ਯਾਰ, ਦੁੱਖ ਸੁਖ ਦੇ ਸਾਥੀ ਸੁਰਿੰਦਰ ਕੰਬੋਜ ਤੇ ਭਰੋਸਾ ਕਰਨ ਲਈ ਬਸਪਾ ਸੁਪਰੀਮੋ ਭੈਣ ਮਾਇਆਵਤੀ ਦਾ ਕੋਟਿ ਕੋਟਿ ਧੰਨਵਾਦ।
Chandigarh(dr Rakesh Punj):*ਪੰਜਾਬ ਦੇ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਦੋ ਦਿਨ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋਏ ਸਨ। ਪਾਰਟੀ ਨੇ ਹੁਣ ਉਨ੍ਹਾਂ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਇਹ ਜਾਣਕਾਰੀ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਪਾਲ ਅਤੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਦਿੱਤੀ।*
0 comments:
एक टिप्पणी भेजें