Contact for Advertising

Contact for Advertising

Latest News

बुधवार, 7 जून 2023

ਚੱਠਾ ਗੋਬਿੰਦਪੁਰਾ ਵਿਖੇ ਚੋਰਾਂਂ ਵਲੋਂ ਖੇਤਾਂ ਦੀਆਂ ਤਾਰਾਂ ਵੱਢਣ ਦੀ ਕੀਤੀ ਕੋਸ਼ਿਸ਼

 ਚੱਠਾ ਗੋਬਿੰਦਪੁਰਾ ਵਿਖੇ ਚੋਰਾਂਂ ਵਲੋਂ ਖੇਤਾਂ ਦੀਆਂ ਤਾਰਾਂ ਵੱਢਣ ਦੀ ਕੀਤੀ ਕੋਸ਼ਿਸ਼

 

  ਕਮਲੇਸ਼ ਗੋਇਲ ਖਨੌਰੀ 

   ਖਨੌਰੀ 7 ਜੂਨ -  ਬੀਤੇ ਰਾਤ ਨੇੜਲੇ ਪਿੰਡ ਚੱਠਾ ਗੋਬਿੰਦ ਪੁਰਾ ਵਿਖੇ ਖੇਤਾਂ ਚ ਚੋਰਾਂ ਵੱਲੋਂ ਮੋਟਰ ਦੀ ਤਾਰ ਕੱਟ ਕੇ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਅ ਹੋ ਗਿਆ l ਪਰ ਪਤਾ ਲੱਗਿਆ ਹੈ ਕੀ 5-6 ਮੋਟਰਾਂ ਦੀਆਂ ਤਾਰਾਂ ਤੇ ਚੋਰ ਆਪਣਾ ਹੱਥ ਸਾਫ਼ ਕਰ ਗਏ, ਕਿਸਾਨ ਭਰਾਵਾਂ ਦੇ ਹੋਰ ਹੀ ਖ਼ਰਚੇ ਲੋਟ ਨੀ ਆਉਂਦੇ ਤੇ ਇਹਨਾਂ ਚੋਰਾਂ ਨੇ ਕਿਸਾਨ ਭਰਾਵਾਂ ਦੀ ਰਾਤਾਂ ਦੀ ਨੀਂਦ ਖ਼ਰਾਬ ਕਰ ਰੱਖੀਂ ਹੈਂ, ਡਰ ਰਹਿੰਦਾ ਹੈ ਕੀ ਕਦੋਂ ਕਿਸ ਦੀ ਮੋਟਰ ਜਾਂ ਟਰਾਂਸਫਾਰਮਰ ਤੇ ਇਹ ਚੋਰ ਨੁਕਸਾਨ ਪਹੁੰਚਾ ਦੇਣ।

 ਚੱਠਾ ਗੋਬਿੰਦਪੁਰਾ ਵਿਖੇ ਚੋਰਾਂਂ ਵਲੋਂ ਖੇਤਾਂ ਦੀਆਂ ਤਾਰਾਂ ਵੱਢਣ ਦੀ ਕੀਤੀ ਕੋਸ਼ਿਸ਼
  • Title : ਚੱਠਾ ਗੋਬਿੰਦਪੁਰਾ ਵਿਖੇ ਚੋਰਾਂਂ ਵਲੋਂ ਖੇਤਾਂ ਦੀਆਂ ਤਾਰਾਂ ਵੱਢਣ ਦੀ ਕੀਤੀ ਕੋਸ਼ਿਸ਼
  • Posted by :
  • Date : जून 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top