Contact for Advertising

Contact for Advertising

Latest News

बुधवार, 7 जून 2023

108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲਿਆ ਦਾ 65 ਵੀ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਮਨਾਇਆ ਜਾਵੇਗਾ=ਮਹੰਤ ਹਰੀ ਦਾਸ ਜੀ

 108 ਬ੍ਰਹਮਲੀਨ  ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲਿਆ  ਦਾ 65 ਵੀ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਮਨਾਇਆ ਜਾਵੇਗਾ=ਮਹੰਤ ਹਰੀ ਦਾਸ ਜੀ

 

ਹੁਸ਼ਿਆਰਪੁਰ=ਦਲਜੀਤ ਅਜਨੋਹਾ

ਕੁਟੀਆ 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਗਊਸ਼ਾਲਾ ਲੰਗੇਰੀ ਰੋਡ ਮਾਹਿਲ ਪੁਰ ਵਿਖੇ ਬਾਬਾ ਧਿਆਨ ਦਾਸ ਜੀ ਦਾ 65 ਵਾਂ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਸਮੂਹ ਸੰਗਤਾਂ ਵਲੋਂ ਮਜੂਦਾ ਮਹੰਤ ਹਰੀ ਦਾਸ ਜੀ ਚੇਲਾ ਬ੍ਰਹਮਲੀਨ 108 ਸੰਤ ਬਾਬਾ ਚਰਨ ਦਾਸ ਜੀ ਦੀ ਅਗਵਾਈ ਵਿੱਚ ਬਹੁਤ ਹੀ ਪ੍ਰੇਮ ਵਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਹਰੀ ਦਾਸ ਜੀ ਨੇ ਦੱਸਿਆ ਕਿ ਇਸ ਬਰਸੀ ਸਮਾਗਮ ਨੂੰ ਸਮਰਪਿਤ 10 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ  ਆਰੰਭ ਹੋਵੇਗੀ 16 ਜੂਨ ਨੂੰ ਇਸ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਤੇ ਸੰਤ ਮਹਾਪੁਰਸ਼ ਸੰਗਤਾਂ ਨੂੰ ਪ੍ਰਵਚਨ ਕਰਨਗੇ ਇਸ ਮੌਕੇ ਪਹੁੰਸ਼ੇ ਮਹਾਂਪੁਰਸ਼ਾਂ ਦਾ ਮਹੰਤ ਜੀ ਵਲੋਂ ਸਤਿਕਾਰ ਵੀ ਕੀਤਾ ਜਾਵੇਗਾ ਤੇ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ

108 ਬ੍ਰਹਮਲੀਨ  ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲਿਆ  ਦਾ 65 ਵੀ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਮਨਾਇਆ ਜਾਵੇਗਾ=ਮਹੰਤ ਹਰੀ ਦਾਸ ਜੀ
  • Title : 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲਿਆ ਦਾ 65 ਵੀ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਮਨਾਇਆ ਜਾਵੇਗਾ=ਮਹੰਤ ਹਰੀ ਦਾਸ ਜੀ
  • Posted by :
  • Date : जून 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top