ਮੰਦਰ ਸ੍ਰੀ ਦੁਰਗਾ ਮਾਤਾ ਪਿਆਰਾ ਕਾਲੋਨੀ ਵਿਖੇ ਪ੍ਰਬੰਧਕ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ ਬਰਨਾਲਾ, (keshav vardaan punj ) ਪਿਆਰਾ ਕਲੌਨੀ ਪੱਤੀ ਰੋਡ ਬਰਨਾਲਾ ਵਿਖੇ ਸਥਿਤ ਮੰਦਰ ਸ਼੍ਰੀ ਦੁਰਗਾ ਮਾਤਾ ਵਿਖੇ ਧਰਮ ਪ੍ਰੇਮੀਆਂ ਦੀ ਵਿਸ਼ਾਲ ਇਕੱਤਰਤਾ ਮੰਦਰ ਦੀ ਸੰਚਾਲਿਕਾ ਕਿਰਨ ਦੇਵਾ ਦੀ ਸਰਪ੍ਰਸਤੀ ਹੇਠ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਭੰਡਾਰੀ ਨੂੰ ਮੰਦਰ ਦਾ ਮੁੱਖ ਸੇਵਾਦਾਰ ਚੁਣਿਆ ਗਿਆ। ਇਸ ਤਰ੍ਹਾਂ ਹੀ ਸਰਬਸੰਮਤੀ ਨਾਲ ਮੰਦਰ ਦੀ 13 ਮੈਂਬਰੀ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਤਪਾਲ ਸੱਤੀ, ਬਬੀਤਾ ਜਿੰਦਲ, ਸੁਸ਼ੀਲ ਢੰਡ ਬਾਬਰ, ਡਾ ਰਾਜਿੰਦਰ ਕੁਮਾਰ ਗਰਗ, ਕੇਵਲ ਕ੍ਰਿਸ਼ਨ ਗਰਗ, ਹੇਮਰਾਜ ਵਰਮਾ, ਬਿੱਟੂ ਕੁਮਾਰ, ਪ੍ਰਮੋਦ ਜੈਨ, ਮਨੀਸ਼ ਬਾਂਸਲ, ਰਘਵੀਰ ਸਿੰਘ ਅਤੇ ਦੇਵੀ ਦਿਆਲ ਸੇਵਾਦਾਰ ਚੁਣੇ ਗਏ । ਇਸ ਮੌਕੇ ਨਵੇਂ ਚੁਣੇ ਗਏ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਭੰਡਾਰੀ ਨੇ ਹਾਜ਼ਰ ਧਰਮ ਪ੍ਰੇਮੀ ਸੱਜਣਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਸਭ ਨੂੰ ਨਾਲ ਲੈ ਕੇ ਸਾਰਿਆਂ ਦੇ ਮਿਲਵਰਤਨ ਨਾਲ ਮੰਦਰ ਦਾ ਪ੍ਰਬੰਧ ਸੁਚਾਰੂ ਰੂਪ ਨਾਲ ਚਲਾਉਣਗੇ ਅਤੇ ਪਹਿਲਾਂ ਨਾਲੋਂ ਵੀ ਵਧ ਕੇ ਸੇਵਾ ਭਾਵਨਾ ਦੇ ਨਾਲ ਕੰਮ ਕਰਨਗੇ । ਉਨ੍ਹਾਂ ਸਮੁੱਚੇ ਧਰਮ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰੂਪ ਚੰਦ ਵਰਮਾ, ਸ਼ਾਮ ਲਾਲ ਵਰਮਾ, ਰੀਤੂ ਰਾਮ, ਰਾਜ ਕੁਮਾਰ ,ਸੱਤਪਾਲ , ਚਾਹਤ ਸਿੰਗਲਾ, ਬਬੀਤਾ ਜਿੰਦਲ ,ਰਾਕੇਸ਼ ਕੁਮਾਰ ਜਿੰਦਲ ਆਦਿ ਹਾਜ਼ਰ ਸਨ । Jb
ਮੰਦਰ ਸ੍ਰੀ ਦੁਰਗਾ ਮਾਤਾ ਪਿਆਰਾ ਕਾਲੋਨੀ ਵਿਖੇ ਪ੍ਰਬੰਧਕ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ

- Title : ਮੰਦਰ ਸ੍ਰੀ ਦੁਰਗਾ ਮਾਤਾ ਪਿਆਰਾ ਕਾਲੋਨੀ ਵਿਖੇ ਪ੍ਰਬੰਧਕ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ
- Posted by :
- Date : जून 21, 2022
- Labels :

0 comments:
एक टिप्पणी भेजें