Contact for Advertising

Contact for Advertising

Latest News

मंगलवार, 17 मार्च 2026

ਅੱਖਾਂ ਦਾ ਮੁਫ਼ਤ ਓਪਰੇਸ਼ਨ ਕੈਂਪ ਹੰਡਿਆਇਆ ਵਿੱਖੇ19 ਮਾਰਚ ਨੂੰ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈਕ ਵੰਡੇ - ਸਿੱਧੂ

 ਅੱਖਾਂ ਦਾ ਮੁਫ਼ਤ ਓਪਰੇਸ਼ਨ ਕੈਂਪ ਹੰਡਿਆਇਆ ਵਿੱਖੇ19 ਮਾਰਚ ਨੂੰ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈਕ ਵੰਡੇ - ਸਿੱਧੂ


ਬਰਨਾਲਾ 17  ਮਾਰਚ  ਗੁਰੂਦਵਾਰਾ ਸਾਹਿਬ ਪਾਤਸਾਹੀ  ਨੌਵੀਂ ਪਾਤਸਾਹੀ ਗੁਰੂ ਘਰ ਗੁਰੂ ਸਰ ਪੱਕਾ ਹੰਡਿਆਇਆ ਵਿੱਖੇ 19 ਮਾਰਚ ਨੂੰ ਸਵੇਰੇ 9 ਵਜੇ ਤੋ 2 ਵਜੇ ਤੱਕ ਅੱਖਾ ਦਾ ਮੁਫ਼ਤ ਓਪਰੇਸ਼ਨ ਕੈਂਪ ਸਰਬੱਤ ਦਾ ਭਲਾ ਟਰੱਸਟ ਬ੍ਰਾਂਚ ਬਰਨਾਲਾ ਵੱਲੋਂ ਲਗਾਇਆ ਜਾ ਰਿਹਾ ਹੈ ਇਹ ਜਾਣਕਾਰੀ ਪ੍ਰੈਸ ਦੇ ਨਾ ਟਰੱਸਟ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਜਾਰੀ ਕਰਦਿਆ ਦੱਸਿਆ ਕਿ ਇਸ ਕੈਂਪ ਵਿੱਚ ਪੰਜਾਬ ਆਈ ਹਸਪਤਾਲ ਬਰਨਾਲਾ ਤੋ ਡਾਕਟਰ ਗੁਰਪਾਲ ਸਿੰਘ ਅਤੇ ਉਹਨਾਂ ਦੀ ਟੀਮ ਮਰੀਜਾ ਦਾ ਮੁਇਆਨਾ ਕਰੇਗੀ ਜਿੰਨਾ ਨੂੰ ਜਰੂਰਤ ਹੋਵੇਗੀ ਉਹਨਾਂ ਨੂੰ ਦਵਾਈਆਂ ਅਤੇ ਐਨਕਾ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਜਿੰਨਾ ਮਰੀਜਾ ਨੂੰ ਲੋੜ ਹੋਵੇਗੀ ਉਹਨਾਂ ਦੇ ਲੇਨਜ ਓਪਰੇਸ਼ਨ ਕਰਕੇ ਮੁਫ਼ਤ ਪਾਏ ਜਾਣਗੇ ਸੰਸਥਾ ਵੱਲੋ ਲੋੜਵੰਦ 185 ਵਿਧਵਾਵਾਂ ਅਤੇ ਵਿਕਲਾਂਗ ਵਿਆਕਤੀਆਂ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ ਵੰਡੇ ਗਏ ਅਤੇ 10 ਮੈਡੀਕਲ ਸਹਾਇਤਾ ਦੇ ਚੈੱਕ ਵੰਡੇ ਗਏ ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਜਥੇਦਾਰ ਗੁਰਮੀਤ ਸਿੰਘ ਧੌਲਾ ਕੈਪਟਨ ਬਿੱਕਰ ਸਿੰਘ ਸੂਬੇਦਾਰ ਗੁਰਜੰਟ ਸਿੰਘ ਹੌਲਦਾਰ ਬਸੰਤ ਸਿੰਘ ਉੱਗੁਕੇ ਗੁਰਦੇਵ ਸਿੰਘ ਮੱਕੜ ਗਰੁਜੰਤ ਸਿੰਘ ਸੋਨਾ ਅਤੇ ਪਾਲ ਸਿੰਘ ਮੌਜੂਦ ਸਨ।


ਫੋਟੋ - ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ ਲੋੜਵੰਦਾ ਨੂੰ ਚੈੱਕ ਵੰਡਦੇ ਹੋਏ

ਅੱਖਾਂ ਦਾ ਮੁਫ਼ਤ ਓਪਰੇਸ਼ਨ ਕੈਂਪ ਹੰਡਿਆਇਆ ਵਿੱਖੇ19 ਮਾਰਚ ਨੂੰ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈਕ ਵੰਡੇ - ਸਿੱਧੂ
  • Title : ਅੱਖਾਂ ਦਾ ਮੁਫ਼ਤ ਓਪਰੇਸ਼ਨ ਕੈਂਪ ਹੰਡਿਆਇਆ ਵਿੱਖੇ19 ਮਾਰਚ ਨੂੰ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈਕ ਵੰਡੇ - ਸਿੱਧੂ
  • Posted by :
  • Date : मार्च 17, 2026
  • Labels :
  • Blogger Comments
  • Facebook Comments

0 comments:

एक टिप्पणी भेजें

Top