Contact for Advertising

Contact for Advertising

Latest News

सोमवार, 29 सितंबर 2025

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੇ ਖਨੌਰੀ ਵਿਖੇ ਭਾਜਪਾ ਵਰਕਰਾਂ ਨੇ ਲਗਾਇਆ ਖੂਨ ਦਾਨ ਕੈਂਪ


 ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੇ ਖਨੌਰੀ ਵਿਖੇ ਭਾਜਪਾ ਵਰਕਰਾਂ ਨੇ ਲਗਾਇਆ ਖੂਨ ਦਾਨ ਕੈਂਪ











ਕਮਲੇਸ਼ ਗੋਇਲ ਖਨੌਰੀ 



ਖਨੌਰੀ 28 ਸਤੰਬਰ -  ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਲਾ ਪ੍ਰਧਾਨ ਸੰਗਰੂਰ 2 ਸ਼੍ਰੀ ਦਾਮਨ ਬਾਜਵਾ ਜੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਖਨੌਰੀ ਅਤੇ ਸੇਵਾ ਭਾਰਤੀ ਵਲੋ ਸਰਵਹਿੱਤਕਾਰੀ ਵਿੱਦਿਆ ਮੰਦਰ ਖਨੌਰੀ ਵਿਖੇ ਮੰਡਲ ਪ੍ਰਧਾਨ ਅਸ਼ੋਕ ਗਰਗ ਦੀ ਪ੍ਰਧਾਨਗੀ ਹੇਠ ਖੂਨਦਾਨ ਕੈਂਪ ਲਗਾਇਆ ਗਿਆ,  ਜਿਸ ਵਿੱਚ ਭਾਰੀ ਗਿਣਤੀ ਵਿੱਚ ਵਰਕਰਾਂ ਵਲੋਂ ਖੂਨਦਾਨ ਕੀਤਾ ਗਿਆ ਇਸ ਕੈਂਪ ਵਿਚ ਅਸ਼ੋਕ ਗਰਗ ਪ੍ਰਧਾਨ ਭਾਜਪਾ ਖਨੌਰੀ ਵਲੋਂ ਵੀ ਹਾਜ਼ਰੀ ਲਗਵਾਈ ਗਈ ਅਤੇ ਖ਼ੂਨਦਾਨ ਕਰਨ ਵਾਲੇ ਸਾਰੇ ਵਰਕਰ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਮੰਡਲ ਖਨੌਰੀ ਦੇ ਸਾਰੇ ਆਗੂ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਸ ਮਹਾਨ ਕਾਰਜ ਲਈ ਆਪਣਾ ਯੋਗਦਾਨ ਪਾਇਆ ਇਸ ਮੌਕੇ ਸ੍ਰੀ ਰਾਮਪਾਲ ਜੀ,ਸੀਨੀਅਰ ਭਾਜਪਾ ਆਗੂ ਕ੍ਰਿਸ਼ਨ ਗੋਇਲ ਅਨਦਾਨਾ, ਜਨਰਲ ਸੈਕਟਰੀ ਭੂਸਨ ਗੋਇਲ- ਰਿਸ਼ੀਪਾਲ ਖਟਕੜ, ਕ੍ਰਿਸ਼ਣ ਗੋਇਲ ਐਮ ਸੀ ,ਐਸ ਸੀ ਮੋਰਚਾ ਦੇ ਪ੍ਰਧਾਨ ਕਾਲਾ ਰਾਮ, ਸੰਦੀਪ ਗੋਇਲ,ਜਗਜੀਤ ਗੋਠਵਾਲ,ਮੀਤ ਪ੍ਰਧਾਨ ਰਾਜੇਸ਼ ਕੁਮਾਰ ਅੰਨਦਾਨਾ, ਮੋਹਨ ਲਾਲ, ਕਮਲ ਕੁਮਾਰ, ਰਘਵੀਰ ਸਿੰਘ ਨੰਬਰਦਾਰ, ਸ਼ਿਆਮ ਲਾਲ, ਕਿਸਾਨ ਮੋਰਚਾ ਦੇ ਪ੍ਰਧਾਨ ਮਹੀਪਾਲ ਪਾਲ, ਸੁਨੀਲ ਮਿੱਤਲ, ਲਖਵਿੰਦਰ ਸਿੰਘ, ਰਮੇਸ਼ ਫੌਜੀ, ਬਲਵਿੰਦਰ ਗੁਲਾਡੀ, ਸਚਿਨ ਕੁਮਾਰ ਭਾਜਪਾ ਵਰਕਰ ਹਾਜ਼ਰ ਸਨ ਸੋਨੂ ਮਿੱਤਲ ਕਨਵੀਨਰ ਸੇਵਾ ਪੰਦਰਵਾੜਾ ਭਾਜਪਾ ਜਿਲਾ ਸੰਗਰੂਰ 2 ਹਾਜਿਰ ਸਨ l

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੇ ਖਨੌਰੀ ਵਿਖੇ ਭਾਜਪਾ ਵਰਕਰਾਂ ਨੇ ਲਗਾਇਆ ਖੂਨ ਦਾਨ ਕੈਂਪ
  • Title : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੇ ਖਨੌਰੀ ਵਿਖੇ ਭਾਜਪਾ ਵਰਕਰਾਂ ਨੇ ਲਗਾਇਆ ਖੂਨ ਦਾਨ ਕੈਂਪ
  • Posted by :
  • Date : सितंबर 29, 2025
  • Labels :
  • Blogger Comments
  • Facebook Comments

0 comments:

एक टिप्पणी भेजें

Top