ਬਰਨਾਲਾ ( ਕੇਸ਼ਵ ਵਰਦਾਨ ਪੁੰਜ) ਬਰਨਾਲਾ ਤੋਂ ਸ਼੍ਰੋਮਣੀਅਕਾਲੀਦਲ ਅਤੇ ਬਸਪਾ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ (ਕੰਤਾ) ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਹੁੰਗਾਰਾ ਮਿਲਿਆ ਜਦੋ ਬਾਜੀਗਰ ਭਾਈ ਚਾਰੇ ਦੇ ਸੂਬੇ ਦੇ ਮੀਤ ਪ੍ਰਧਾਨ ਜਥੇਦਾਰ ਕ੍ਰਿਸ਼ਨ ਸਿੰਘ ਧਰਮਸੋਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਮੁੜ ਸ਼੍ਰੋਮਣੀ ਅਕਾਲੀ ਦੱਲ ਵਿਚ ਸ਼ਾਮਿਲ ਹੋ ਗਏ ਹਨ । ਜਥੇਦਾਰ ਕਿਸ਼ਨ ਸਿੰਘ ਧਰਮਸੋਤ ਨੇ ਕਿਹਾ ਕਿ ਮੈਂ ਕਿਸੇ ਮਜਬੂਰੀ ਕਾਰਨ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਕੁਝ ਸਮਾਂ ਚਲਿਆ ਗਿਆ ਸੀ ਪਰ ਕਾਂਗਰਸ ਦੀਆਂ ਮਾੜੀਆ ਨੀਤੀਆ ਕਾਰਨ ਮੈਂ ਆਪਣਾ ਸਾਹ ਘੁੱਟਦਾ ਮਹਿਸੂਸ ਕਰਦਾ ਸੀ ਇਸ ਲਈ ਮੈਂ ਅੱਜ ਸ਼ੋਰਮਨੀ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਬਾਦਲ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਵਿਚ ਆਪਣੇ ਭਾਈ ਚਾਰੇ ਨੂੰ ਨਾਲ ਲੇ ਕੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਯਾ ਹਾਂ , ਓਹਨਾ ਨੇ ਕਿਹਾ ਮੈਂ 30 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਅਤੇ ਕਰਦਾ ਰਹੇਗਾ ਓਹਨਾ ਨਾਲ ਬਰਨਾਲਾ ਤੋ
ਸੁਖਪਾਲ ਸਿੰਘ ਰੁਪਾਣਾ ,ਮਲਕੀਤ ਸਿੰਘ ਪ੍ਰਧਾਨ ਹਰਿ ਕੋਰਟ ਸੋਸਾਇਟੀ ,ਗੁਲਜ਼ਾਰ ਸਿੰਘ,ਗੁਰਦੇਵ ਸਿੰਘ ਗੁਲਸ਼ਨ,ਅਮਰ ਸਿੰਘ,ਕਸ਼ਮੀਰ ਸਿੰਘ ਸੰਘੇੜਾ,ਬਿੰਦਰ ਸਿੰਘ,ਅਮਰਜੀਤ ਸਿੰਘ ਭਲਦਵਡ ,ਜੱਗਾ ਸਿੰਘ ਹੰਡਾਇਆ ਤੋ,ਨਾਇਬ ਸਿੰਘ
ਕਰਨੈਲ ਸਿੰਘ ਕਰਮਗੜ੍ਹ,ਪ੍ਰੀਤਮ ਸਿੰਘ ,ਖੁੱਡੀ ਤੋ ਮੋਹਰ ਸਿੰਘ,ਰਾਮਪੁਰਾ ਤੋ ਗੁਰਤੇਜ ਸਿੰਘ,ਮਹਿਲਾ ਕਲਾਂ ਤੋ ਜੀਤ ਸਿੰਘ,ਕਲਾਲ ਮਾਜਰਾ ਤੋਂ ਦੇਵ ਸਿੰਘ,ਫਰਵਾਹੀ ਤੋ ਗੁਰਮੀਤ ਸਿੰਘ,ਜੈਮਲ ਸਿੰਘ ਵਾਲਾ ਤੋਂ ਦਲੀਪ ਸਿੰਘ,ਭਦੌੜ ਤੋ ਜੀਤਾ ਸਿੰਘ,ਮੇਜਰ ਸਿੰਘ ਆਦਿ ਵੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ
0 comments:
एक टिप्पणी भेजें