ਸਰਕਾਰੀ ਸਕੂਲ ਨੂੰ ਫਰਨੀਚਰ ਦਿੱਤਾ
ਧਨੌਲਾ ਮੰਡੀ :--ਨੇੜਲੇ ਪਿੰਡ ਕਾਲੇਕੇ ਦੀ ਸਮੂਹ ਪੰਚਾਇਤ ਅਤੇ ਸਰਪੰਚ ਕਾਕਾ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਰਕਾਰੀ ਸਕੂਲ ਨੂੰ ਫਰਨੀਚਰ ਦਿੱਤਾ ਗਿਆ ਜਿਸ ਵਿੱਚ ਦੋ ਅਲਮਾਰੀਆਂ ਤੇ 16 ਕੁਰਸੀਆਂ ਸਨ ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਨੀਤੂ ਬਾਲਾ ਅਤੇ ਸਮੂਹ ਸਟਾਫ ਨੇ ਸਮੁੱਚੀ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਫੋਟੋ ਤੇ ਵੇਰਵਾ :- ਸੰਜੀਵ ਗਰਗ ਕਾਲੀ ਧਨੌਲਾ ਨੋਲਾ ਮੰਡੀ
0 comments:
एक टिप्पणी भेजें