Contact for Advertising

Contact for Advertising

Latest News

शनिवार, 23 नवंबर 2024

ਬਰਨਾਲਾ ਸੀਟ ਤੇ ਆਪ ਦੇ ਗੜ੍ਹ ਵਿੱਚ ਲਗੀ ਵੱਡੀ ਸੇਧ,ਬਾਠ ਬੈਠ ਗਿਆ ਜੜ੍ਹ ਵਿੱਚ,ਕੀਤਾ ਕਾਂਗਰਸ ਨੇ ਕਬਜ਼ਾ, 2175 ਵੋਟਾਂ ਨਾਲ ਜਿੱਤੇ ਕੁਲਦੀਪ ਸਿੰਘ ਕਾਲਾ ਢਿੱਲੋਂ

 ਬਰਨਾਲਾ ਸੀਟ ਤੇ ਆਪ ਦੇ ਗੜ੍ਹ ਵਿੱਚ ਲਗੀ ਵੱਡੀ ਸੇਧ,ਬਾਠ ਬੈਠ ਗਿਆ ਜੜ੍ਹ ਵਿੱਚ,ਕੀਤਾ ਕਾਂਗਰਸ ਨੇ ਕਬਜ਼ਾ, 2175 ਵੋਟਾਂ ਨਾਲ ਜਿੱਤੇ ਕੁਲਦੀਪ ਸਿੰਘ ਕਾਲਾ ਢਿੱਲੋਂ


ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2175 ਵੋਟਾਂ ਨਾਲ ਜੇਤੂ ਗਏ ਹਨ। ਆਪ ਦੇ ਹਰਿੰਦਰ ਧਾਲੀਵਾਲ ਦੂਜੇ ਸਥਾਨ ਉੱਤੇ ਰਹੇ ਹਨ।

ਕੇਸ਼ਵ ਵਰਦਾਨ ਪੁੰਜ 

ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਕਰੀਬੀ ਮੁਕਾਬਲੇ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2175 ਵੋਟਾਂ ਨਾਲ ਜੇਤੂ ਰਹੇ ਹਨ। ਕਾਂਗਰਸ ਦੇ ਜੇਤੂ ਉਮੀਦਵਾਰ ਕਾਲਾ ਢਿੱਲੋਂ ਨੂੰ 28254, ਆਪ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ 26097, ਭਾਜਪਾ ਉਮੀਦਵਾਰ ਕੇਵਲ ਢਿੱਲੋਂ 17958 ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਕੇ ਚੋਣ ਲੜਨ ਵਾਲੇ ਅਜ਼ਾਦ ਉਮੀਦਵਾਰ ਗੁਰਦੀਪ ਬਾਠ ਨੂੰ 16983 ਵੋਟਾਂ ਪਈਆਂ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਨੂੰ 7896 ਵੋਟਾਂ ਮਿਲੀਆਂ ਅਤੇ ਉਹ ਆਖਰੀ ਪੰਜਵੇਂ ਸਥਾਨ ਉੱਤੇ ਰਹੇ ਹਨ।


16ਵੇਂ ਗੇੜ ਦੇ ਨਤੀਜੇ


16ਵੇਂ ਗੇੜ ਵਿੱਚ ਕਾਂਗਰਸ ਪਾਰਟੀ 2175 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 26097

ਕਾਲਾ ਢਿੱਲੋਂ (ਕਾਂਗਰਸ): 28254

ਕੇਵਲ ਢਿੱਲੋਂ (ਭਾਜਪਾ): 17958

ਗੁਰਦੀਪ ਬਾਠ (ਅਜ਼ਾਦ): 16893

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 7896

14ਵੇਂ ਗੇੜ ਦੇ ਨਤੀਜੇ


14ਵੇਂ ਗੇੜ ਵਿੱਚ ਕਾਂਗਰਸ ਪਾਰਟੀ 3244 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 22599

ਕਾਲਾ ਢਿੱਲੋਂ (ਕਾਂਗਰਸ): 25843

ਕੇਵਲ ਢਿੱਲੋਂ (ਭਾਜਪਾ): 16963

ਗੁਰਦੀਪ ਬਾਠ (ਆਜ਼ਾਦ): 16059

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 7032

13ਵੇਂ ਗੇੜ ਦੇ ਨਤੀਜੇ


13ਵੇਂ ਗੇੜ ਵਿੱਚ ਕਾਂਗਰਸ ਪਾਰਟੀ 3682 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 20476

ਕਾਲਾ ਢਿੱਲੋਂ (ਕਾਂਗਰਸ): 24158

ਕੇਵਲ ਢਿੱਲੋਂ (ਭਾਜਪਾ): 16284

ਗੁਰਦੀਪ ਬਾਠ (ਆਜ਼ਾਦ): 13447

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ):6486

12ਵੇਂ ਗੇੜ ਦੇ ਨਤੀਜੇ


12ਵੇਂ ਗੇੜ ਵਿੱਚ ਕਾਂਗਰਸ ਪਾਰਟੀ 3677 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 18834

ਕਾਲਾ ਢਿੱਲੋਂ (ਕਾਂਗਰਸ): 22511

ਕੇਵਲ ਢਿੱਲੋਂ (ਭਾਜਪਾ): 15418

ਗੁਰਦੀਪ ਬਾਠ (ਆਜ਼ਾਦ): 12833

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 5980

11ਵੇਂ ਗੇੜ ਦੇ ਨਤੀਜੇ


11ਵੇਂ ਗੇੜ ਵਿੱਚ ਕਾਂਗਰਸ ਪਾਰਟੀ 3781 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 16500

ਕਾਲਾ ਢਿੱਲੋਂ (ਕਾਂਗਰਸ): 20281

ਕੇਵਲ ਢਿੱਲੋਂ (ਭਾਜਪਾ): 14590

ਗੁਰਦੀਪ ਬਾਠ (ਆਜ਼ਾਦ): 11808

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 5346

10ਵੇਂ ਗੇੜ ਦੇ ਨਤੀਜੇ


10ਵੇਂ ਗੇੜ ਵਿੱਚ ਕਾਂਗਰਸ ਪਾਰਟੀ 3304 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 14359

ਕਾਲਾ ਢਿੱਲੋਂ (ਕਾਂਗਰਸ): 17663

ਕੇਵਲ ਢਿੱਲੋਂ (ਭਾਜਪਾ): 13463

ਗੁਰਦੀਪ ਬਾਠ (ਆਜ਼ਾਦ): 10826

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 4673

9ਵੇਂ ਗੇੜ ਦੇ ਨਤੀਜੇ


9ਵੇਂ ਗੇੜ ਵਿੱਚ ਕਾਂਗਰਸ ਪਾਰਟੀ 2876 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 12703

ਕਾਲਾ ਢਿੱਲੋਂ (ਕਾਂਗਰਸ): 15604

ਕੇਵਲ ਢਿੱਲੋਂ (ਭਾਜਪਾ): 12728

ਗੁਰਦੀਪ ਬਾਠ (ਆਜ਼ਾਦ): 9901

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 4058

8ਵੇਂ ਗੇੜ ਦੇ ਨਤੀਜੇ


8ਵੇਂ ਗੇੜ ਵਿੱਚ ਕਾਂਗਰਸ ਪਾਰਟੀ 2750 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 10902

ਕਾਲਾ ਢਿੱਲੋਂ (ਕਾਂਗਰਸ): 13851

ਕੇਵਲ ਢਿੱਲੋਂ (ਭਾਜਪਾ): 11101

ਗੁਰਦੀਪ ਬਾਠ (ਆਜ਼ਾਦ): 9071

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3692

7ਵੇਂ ਗੇੜ ਦੇ ਨਤੀਜੇ


ਸੱਤਵੇਂ ਗੇੜ ਵਿੱਚ ਕਾਂਗਰਸ ਪਾਰਟੀ 2267 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 9728

ਕਾਲਾ ਢਿੱਲੋਂ (ਕਾਂਗਰਸ): 11995

ਕੇਵਲ ਢਿੱਲੋਂ (ਭਾਜਪਾ): 9012

ਗੁਰਦੀਪ ਬਾਠ (ਆਜ਼ਾਦ): 8234

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3482

6ਵੇਂ ਗੇੜ ਦੇ ਨਤੀਜੇ


ਛੇਵੇਂ ਗੇੜ ਵਿੱਚ ਕਾਂਗਰਸ ਪਾਰਟੀ 1188 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 8249

ਕਾਲਾ ਢਿੱਲੋਂ (ਕਾਂਗਰਸ): 9437

ਕੇਵਲ ਢਿੱਲੋਂ (ਭਾਜਪਾ): 7948

ਗੁਰਦੀਪ ਬਾਠ (ਆਜ਼ਾਦ): 7068

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3101

5ਵੇਂ ਗੇੜ ਦੇ ਨਤੀਜੇ


ਪੰਜਵੇਂ ਗੇੜ ਵਿੱਚ ਕਾਂਗਰਸ ਪਾਰਟੀ 687 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 7348

ਕਾਲਾ ਢਿੱਲੋਂ (ਕਾਂਗਰਸ): 8035

ਕੇਵਲ ਢਿੱਲੋਂ (ਭਾਜਪਾ): 6113

ਗੁਰਦੀਪ ਬਾਠ (ਆਜ਼ਾਦ): 5805

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2884

ਚੌਥੇ ਗੇੜ ਦੇ ਨਤੀਜੇ


ਚੌਥੇ ਗੇੜ ਵਿੱਚ ਕਾਂਗਰਸ ਪਾਰਟੀ 360 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 6008

ਕਾਲਾ ਢਿੱਲੋਂ (ਕਾਂਗਰਸ): 6368

ਕੇਵਲ ਢਿੱਲੋਂ (ਭਾਜਪਾ):4772

ਗੁਰਦੀਪ ਬਾਠ (ਆਜ਼ਾਦ): 4511

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2292

ਤੀਜੇ ਗੇੜ ਦੇ ਨਤੀਜੇ


ਤੀਜੇ ਗੇੜ ਵਿੱਚ ਆਮ ਆਦਮੀ ਪਾਰਟੀ ਨੂੰ 246 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 5100

ਕਾਲਾ ਢਿੱਲੋਂ (ਕਾਂਗਰਸ): 4839

ਕੇਵਲ ਢਿੱਲੋਂ (ਭਾਜਪਾ): 3037

ਗੁਰਦੀਪ ਬਾਠ (ਆਜ਼ਾਦ): 3427

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2016

ਦੂਜੇ ਗੇੜ ਦੇ ਨਤੀਜੇ


ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 846 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 3844

ਕਾਲਾ ਢਿੱਲੋਂ (ਕਾਂਗਰਸ): 2998

ਕੇਵਲ ਢਿੱਲੋਂ (ਭਾਜਪਾ): 2092

ਗੁਰਦੀਪ ਬਾਠ (ਆਜ਼ਾਦ): 2384

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 1514

ਪਹਿਲੇ ਗੇੜ ਦੇ ਨਤੀਜੇ


ਬਰਨਾਲਾ ਵਿੱਚ ਆਮ ਆਦਮੀ ਪਾਰਟੀ 634 ਵੋਟਾਂ ਨਾਲ ਅੱਗੇ


ਹਰਿੰਦਰ ਧਾਲੀਵਾਲ (ਆਪ): 2184

ਕਾਲਾ ਢਿੱਲੋਂ (ਕਾਂਗਰਸ): 1550

ਕੇਵਲ ਢਿੱਲੋਂ (ਭਾਜਪਾ): 1301

ਗੁਰਦੀਪ ਬਾਠ (ਆਜ਼ਾਦ): 815

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 807

ਬਰਨਾਲਾ ਸੀਟ ਤੇ ਆਪ ਦੇ ਗੜ੍ਹ ਵਿੱਚ ਲਗੀ ਵੱਡੀ ਸੇਧ,ਬਾਠ ਬੈਠ ਗਿਆ ਜੜ੍ਹ ਵਿੱਚ,ਕੀਤਾ ਕਾਂਗਰਸ ਨੇ ਕਬਜ਼ਾ, 2175 ਵੋਟਾਂ ਨਾਲ ਜਿੱਤੇ ਕੁਲਦੀਪ ਸਿੰਘ ਕਾਲਾ ਢਿੱਲੋਂ
  • Title : ਬਰਨਾਲਾ ਸੀਟ ਤੇ ਆਪ ਦੇ ਗੜ੍ਹ ਵਿੱਚ ਲਗੀ ਵੱਡੀ ਸੇਧ,ਬਾਠ ਬੈਠ ਗਿਆ ਜੜ੍ਹ ਵਿੱਚ,ਕੀਤਾ ਕਾਂਗਰਸ ਨੇ ਕਬਜ਼ਾ, 2175 ਵੋਟਾਂ ਨਾਲ ਜਿੱਤੇ ਕੁਲਦੀਪ ਸਿੰਘ ਕਾਲਾ ਢਿੱਲੋਂ
  • Posted by :
  • Date : नवंबर 23, 2024
  • Labels :
  • Blogger Comments
  • Facebook Comments

0 comments:

एक टिप्पणी भेजें

Top