ਸਸਸਸ ਸਕੂਲ ਅਨਦਾਨਾ ਵਿਖੇ ਚਾਰਟ ਅਤੇ ਪੋਸਟਰ ਮੁਕਾਬਲੇ ਕਰਵਾਏ
ਕਮਲੇਸ਼ ਗੋਇਲ ਖਨੌਰੀ
ਖਨੌਰੀ 10 ਅਕਤੂਬਰ - ਲੀਗਲ ਲਿਟਰੇਸੀ ਮੁਹਿੰਮ ਨੂੰ ਮੁੱਖ ਰਖਦੇ ਹੋਈਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਨਦਾਣਾ ਵਿਖੇ ਚਾਰਟ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ ਇਸ ਮੌਕੇ ਤੇ ਸਕੂਲ ਮੁਖੀ ਸ੍ਰੀ ਸੀਤਾ ਰਾਮ ਜੀ ਅਤੇ ਲੀਗਲ ਲਿਟਰੇਸੀ ਇੰਚਾਰਜ ਸ੍ਰੀ ਦੀਪਕ ਕੁਮਾਰ ਜੀ ਨੇ ਬੱਚਿਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕ ਕੀਤਾ ਅਤੇ ਵਾਤਾਵਰਣ ਦੀ ਸੰਭਾਲ ਅਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਬੋਹਤ ਸਰਲਤਾ ਨਾਲ ਸਮਝਾਇਆ ਅਤੇ ਇਕ ਸੂਝਵਾਨ ਨਾਗਰਿਕ ਬਨਣ ਦੀ ਸਿਖਿਆ ਦਿੱਤੀ |ਬੱਚਿਆਂ ਨੇ ਬੋਹਤ ਉਤਸਾਹਿਤ ਹੋ ਇਸ ਗਤੀਵਿਧੀ ਵਿੱਚ ਭਾਗ ਲਿਆ |
0 comments:
एक टिप्पणी भेजें