Contact for Advertising

Contact for Advertising

Latest News

मंगलवार, 29 अगस्त 2023

= ਸੁਖਮਣੀ ਐਜੂਕੇਸ਼ਨ ਸਰਵਿਸ ਵਲੋਂ ਨੌਜਵਾਨ ਦਾ ਯੂ ਐਸ ਏ ਦਾ ਵੀਜਾ ਲਗਵਾਇਆ

 = ਸੁਖਮਣੀ ਐਜੂਕੇਸ਼ਨ ਸਰਵਿਸ ਵਲੋਂ  ਨੌਜਵਾਨ ਦਾ ਯੂ ਐਸ ਏ ਦਾ ਵੀਜਾ ਲਗਵਾਇਆ


=ਨੌਜਵਾਨ ਦਾ ਵਿਦੇਸ਼ ਪੜ੍ਹਨ ਜਾਂ ਦਾ ਸੁਪਨਾ ਪੂਰਾ ਕੀਤਾ ਸਮਾਜ ਸੇਵੀ ਹਰਮਨਜੀਤ ਸਿੰਘ ਵਾਲੀਆ ਨੇ

ਹੁਸ਼ਿਆਰਪੁਰ=ਦਲਜੀਤ ਅਜਨੋਹਾ

ਹੁਸ਼ਿਆਰਪੁਰ ਵਿਖੇ ਪਿਛਲੇ ਕਾਫੀ ਸਾਲਾਂ ਤੋਂ ਸੁਖਮਨੀ ਐਜੂਕੇਸ਼ਨ ਸਰਵਿਸ ਰਾਹੀਂ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਬਹੁਤ ਹੀ ਘੱਟ ਫੀਸ ਲੈ ਕੇ ਪੂਰਾ ਕਰ ਰਹੇ ਹਰਮਨਜੀਤ ਸਿੰਘ ਵਾਲੀਆ ਵਲੋਂ ਪਿੰਡ ਬਜਵਾੜਾ ਕਲਾਂ ਦੇ ਨਿਵਾਸੀ ਨੌਜਵਾਨ ਨਵੀਨ ਦਾ ਸੁਪਨਾ ਪੂਰਾ ਕੀਤੀਆਂ ਇਸ ਮੌਕੇ ਨਵੀਨ ਕੁਮਾਰ ਨੇ ਦੱਸਿਆ ਕਿ ਉਹ +2 ਪਾਸ ਹੈ ਤੇ ਉਸਦੀ ਇੱਛਾ ਸੀ ਕਿ ਉਹ  ਵਿਦੇਸ਼ ਪੜ੍ਹਾਈ ਕਰਨ ਜਾਵੇ ਜਿਸ ਲਈ ਉਸ ਨੇ ਸਮਾਜ ਸੇਵੀ ਤੇ ਸੁਖਮਣੀ ਐਜੂਕੇਸ਼ਨ ਸਰਵਿਸ ਦੇ ਮੈਨੇਜਿੰਗ ਡਾਇਰੈਕਟਰ ਹਰਮਨਜੀਤ ਸਿੰਘ ਵਾਲੀਆ ਨਲ ਆਪਣੇ ਪਿੰਡ ਦੇ ਸਰਪੰਚ ਦੇ ਕਹਿਣ ਤੇ ਰਾਬਤਾ ਕੀਤਾ ਤੇ ਉਸਨੇ ਦੱਸਿਆ ਕਿ ਇਕ ਵਾਰ ਉਹ ਆਪਣੇ ਕਾਗਜ ਪੱਤਰ ਲੇ ਕੇ ਵਾਲੀਆ ਜੀ ਨੂੰ ਮਿਲਿਆ ਤੇ ਦੂਸਰੀ ਵਾਰ ਉਸਨੂੰ ਯੂ ਕੇ ਦਾ ਵੀਜਾ ਮਿਲ ਗਿਆ ਨਵੀਨ ਨੇ ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਨੌਜਵਾਨ ਵਿਦੇਸ਼ ਜਾ ਕੇ ਪੜ੍ਹਨ ਦੀ ਇੱਛਾ ਰੱਖਦੇ ਹਨ ਉਹ ਇਕ ਵਾਰ ਵਾਲੀਆਂ ਜੀ ਨੂੰ ਜਰੂਰ ਮਿਲਣ ਜਿਹੜੇ ਆਪਣੀ ਫੀਸ ਦੇ ਪੈਸੇ ਵੀਜਾ  ਲੱਗਣ ਤੋਂ ਬਾਅਦ  ਲੈਂਦੇ ਹਨ ਤੇ ਅਗਰ ਕਿਸੇ ਕਾਰਨ ਕੋਈ ਨੌਜਵਾਨ ਪੈਸੇ ਦੇ ਕਾਰਨ ਆਪਣਾ ਵਿਦੇਸ਼ ਜਾਣ ਦਾ ਸੁਪਨਾ ਅਧੂਰਾ ਮਹਿਸੂਸ ਕਰ ਰਿਹਾ ਹੈ ਤਾਂ ਸਮਾਜ ਸੇਵੀ ਵਾਲੀਆ ਉਨਾਂ ਨੌਜਵਾਨਾਂ ਲਈ ਲੋਨ ਦਾ ਪ੍ਰਬੰਧ ਵੀ ਕਰਦੇ ਹਨ ਇਸ ਮੌਕੇ   ਹਰਮਨਜੀਤ ਸਿੰਘ ਵਾਲੀਆ ਨੇ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਉਨਾਂ ਨੂੰ ਜਰੂਰ ਮਿਲਣ ਓਹ ਉਨਾਂ ਦਾ ਸੁਪਨਾ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ= ਸੁਖਮਣੀ ਐਜੂਕੇਸ਼ਨ ਸਰਵਿਸ ਵਲੋਂ  ਨੌਜਵਾਨ ਦਾ ਯੂ ਐਸ ਏ ਦਾ ਵੀਜਾ ਲਗਵਾਇਆ
  • Title : = ਸੁਖਮਣੀ ਐਜੂਕੇਸ਼ਨ ਸਰਵਿਸ ਵਲੋਂ ਨੌਜਵਾਨ ਦਾ ਯੂ ਐਸ ਏ ਦਾ ਵੀਜਾ ਲਗਵਾਇਆ
  • Posted by :
  • Date : अगस्त 29, 2023
  • Labels :
  • Blogger Comments
  • Facebook Comments

0 comments:

एक टिप्पणी भेजें

Top